Punjabi Recipes By Nirpal

ਗ੍ਰੀਕ ਵਿਲੇਜ਼ ਸੈਲੇਡ
ਸਮੱਗਰੀ : 80 ਗ੍ਰਾਮ : ਬਿਨਾਂ ਬੀਜਾਂ ਤੋਂ ਖੀਰਾ, 40 ਗ੍ਰਾਮ : ਟਮਾਟਰ ਬਿਨਾਂ ਬੀਜਾਂ ਤੋਂ (ਬੀਜ ਕੱਢੇ ਹੋਏ ਹੋਣ), 20 ਗ੍ਰਾਮ : ਪਿਆਜ, 2 ਆਲਿਵਸ, 20 ਗ੍ਰਾਮ  : ਫੇਟਾ ਚੀਜ਼, ਸਜਾਣ ਦੇ ਲਈ ਨਿੰਬੂ ਦਾ ਰਸ, ਕੁੱਟੀ ਹੋਈ ਕਾਲੀ ਮਿਰਚ, ਤੇਲ ਅਤੇ ਕੱਟਿਆ ਹੋਇਆ ਪਾਸਲਾ।

ਵਿਧੀ : ਸਾਰੀਆਂ ਸਬਜ਼ੀਆਂ ਨੂੰ ਬਰਾਬਰ ਆਕਾਰ ਵਿਚ ਕੱਟ ਲਓ। ਹੁਣ ਚੀਜ ਨੂੰ ਛੱਡਕੇ ਸਾਰੀ ਸਮੱਗਰੀ ਨੂੰ ਇਕੱਠਾ ਮਿਲਾਓ ਅਤੇ ਸਰਵਿੰਗ ਪਲੇਟ ‘ਤੇ ਲੈਟਯੂਜ ਦੇ ਪੱਤੇ ਸਜਾ ਕੇ ਉਸ ਵਿਚ ਸੈਲੇਡ ਪਾਓ। ਉਪਰੋਂ ਕਸੀ ਹੋਈ ਫੇਟਾ ਚੀਜ ਪਾ ਕੇ ਸਰਵ ਕਰੋ।

ਰਸਮਲਾਈ
ਸਮੱਗਰੀ : 12 : ਰਸਗੁੱਲੇ, 1  ਲੀਟਰ : ਦੁੱਧ, 75 ਗ੍ਰਾਮ : ਚੀਨੀ, ਪਿਸਤਾ, 4 ਇਲਾਇਚੀ ਪੀਸੀ ਹੋਈ, ਸਜਾਵਟ ਲਈ ਅੱਧਾ ਚਾਂਦੀ ਦਾ ਵਰਕ।

ਵਿੱਧੀ : ਦੁੱਧ ਨੂੰ ਉਬਾਲੋ ਜਦ ਤਕ ਕਿ ਉਹ ਤਿੰਨ ਚੌਥਾਈ ਨਾ ਰਹਿ ਜਾਵੇ। ਫਿਰ ਉਸ ਵਿਚ ਖੰਡ ਪਾ ਕੇ 5 ਮਿੰਟ ਤੱਕ ਹੋਰ ਉਬਾਲੋ। ਰਸਗੁੱਲੇ ਵਿਚੋਂ ਵਾਧੂ ਪਾਣੀ ਨਿਚੋੜ ਕੇ ਦੁੱਧ ਵਿਚ ਪਾ ਦਿਓ ਅਤੇ ਰਸਗੁੱਲੇ ਵੀ ਦੁੱਧ ਵਿਚ ਪਾ ਦਿਓ। ਘੱਟ ਸੇਕ ‘ਤੇ ਉਬਾਲਦੇ ਜਾਓ ਜਦ ਤਕ ਕਿ ਰਸਗੁੱਲੇ ਹੋਰ ਨਰਮ ਨਾ ਹੋ ਜਾਣ ਅਤੇ ਦੁੱਧ ਹੋਰ ਗਾੜ੍ਹਾ ਨਾ ਹੋ ਜਾਵੇ। ਫਿਰ ਅੱਗ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ। ਇਲਾਇਚੀ, ਪਿਸਤਾ ਤੇ ਵਰਕਰ ਨਾਲ ਸਜਾਓ। ਵਰਨਣਯੋਗ ਹੈ ਕਿ ਇਸ ਨੂੰ ਬੱਚੇ ਗਰਮੀਆਂ ਵਿਚ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਹਨ ਅਤੇ ਇਸ ਦਾ ਗਰਮੀਆਂ ਵਿਚ ਬੱਚਿਆਂ ਨੂੰ ਫਾਇਦਾ ਵੀ ਹੁੰਦਾ ਹੈ।

ਹਵਾਈ ਚਿਕਨ
ਸਮੱਗਰੀ : ਚਿਕਨ : 700 ਗ੍ਰਾਮ, ਸੋਇਆਬੀਨ ਸਾੱਸ : 3 ਵੱਡੇ ਚਮਚ, ਪਾਣੀ : ਇਕ ਚੌਥਾਈ ਪਿਆਲਾ, ਤੇਲ :2 ਵੱਡੇ ਚਮਚ, 1 ਪਿਆਜ਼ ਕੱਟਿਆ ਹੋਇਆ, 6 ਗੋਲ ਟੁਕੜੇ ਅਨਾਨਾਸ, 2 ਚਮਚ ਹਰਾ ਧਨੀਆ।

ਵਿੱਧੀ : ਚਿਕਨ ਦੇ ਵੱਡੇ-ਵੱਡੇ ਪੀਸ (ਟੁੱਕੜੇ) ਕੱਟ ਕੇ ਉਨ੍ਹਾਂ ਨੂੰ ਧੋ ਲਓ। ਬਰੀਕ ਕੱਟਿਆ ਪਿਆਜ਼ ਸੋਇਆਬੀਨ ਸਾੱਸ ਅਤੇ ਪਾਣੀ ਮਿਲਾ ਦਿਓ। ਚਿਕਨ ਦੇ ਟੁਕੜੇ ਇਕ ਵੱਡੀ ਬੇਕਿੰਗ ਟ੍ਰੇ ਵਿਚ ਫੈਲਾ ਦਿਓ ਅਤੇ ਉਪਰੋਂ ਪਾਣੀ ਵਿਚ ਮਿਲੀ ਹੋਈ ਸੋਇਆਬੀਨ ਪਾ ਦਿਓ। ਹੁਣ ਅੋਵਨ ਵਿਚ 350 ‘ਫ 42, 45 ਮਿੰਟ ਤੱਕ ਪਕਾਉ। ਥੋੜ੍ਹਾ ਥੋੜ੍ਹਾ ਵਿਚ ਵਿਚ ਪਾਉਂਦੇ ਰਹੇ। 45 ਮਿੰਟ ਦੇ ਬਾਅਦ ਉਸ ਵਿਚ ਅਨਾਨਾਸ ਦੇ ਟੁੱਕੜੇ ਨੂੰ ਹਰੇ ਧਨੀਏ ਦੇ ਨਾਲ ਖੂਬ ਘੁਮਾਓ ਤਾਂ ਕਿ ਉਹ ਹਨਾਨਾਸ ਦੇ ਨਾਲ ਚਿਪਕ ਜਾਏ। ਬਸ, ਤੁਹਾਡਾ ਹਵਾਈ ਚਿਕਨ ਤਿਆਰ ਹੈ। ਲੰਚ-ਡੀਨਰ ਕਰਨ ਸਮੇਂ ਇਹ ਬਹੁਤ ਉਪਯੋਗੀ ਹੁੰਦਾ ਹੈ।

ਆਲੂਆਂ ਦਾ ਰਾਇਤਾ
ਸਮੱਗਰੀ : ਦਹੀਂ : 500 ਗ੍ਰਾਮ, ਆਲੂ : 200 ਗ੍ਰਾਮ, ਜ਼ੀਰਾ : 2 ਚਮਚ, ਮਿਰਚ ਪਾਊਡਰ : 2 ਚਮਚ, ਹਰੀ ਮਿਰਚ : 6, ਨਮਕ ਸੁਆਦ ਅਨੁਸਾਰ।

ਵਿੱਧੀ : ਆਲੂਆਂ ਨੂੰ ਉਬਾਲ ਕੇ ਛਿੱਲ ਲਓ ਅਤੇ ਉਨ੍ਹਾਂ ਦੇ ਪਤਲੇ ਪਤਲੇ ਟੁੱਕੜੇ ਕੱਟ ਲਓ। ਜ਼ੀਰੇ ਨੂੰ ਇਕ ਕੌਲੀ ਵਿਚ ਰੱਖ ਕੇ ਭੁੰਨ ਲਓ। ਦਹੀਂ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸਨੂੰ ਘੋਟਨੇ ਨਾਲ ਘੋਟ ਲਓ। ਇਸ ਵਿਚ ਨਮਕ, ਲਾਲ ਮਿਰਚ, ਕਾਲੀ ਮਿਰਚ, ਗਰਮ ਸਮਾਲਾ ਪਾ ਕੇ ਉਬਲੇ ਹੋਏ ਆਲੂ ਦੇ ਟੁੱਕੜੇ ਪਾ ਦਿਓ ਤੇ ਕੱਟਿਆ ਧਨੀਆ ਉੱਤੇ ਪਾ ਦਿਓ।

ਸਰਪਰਾਈਜ ਸੈਂਡਵਿਚ
ਸਮੱਗਰੀ : ਡਬਲਰੋਟੀ  : 1 ਵੱਡੀ, ਮੱਖਣ : 50 ਗ੍ਰਾਮ, ਨਮਕੀਨ ਬਿਸਕੁਟ : 1 ਛੋਟਾ ਪੈਕਟ।

ਵਿਧੀ : ਡਬਲਰੋਟੀ ਦੇ ਕਿਸਾਰੇ ਕੱਟ ਲਓ। ਸਲਾਈਜ ਤੇ ਤੇ ਮੱਖਣ ਲਗਾ ਦਿਓ। ਬਿਸਕੁਟ ਦਾ ਚੂਰਾ ਕਰ ਲਓ। ਫੇਰ ਉਨ੍ਹਾਂ ਨੂੰ ਸਲਾਈਜ਼ ‘ਤੇ ਰੱਖ ਕੇ ਖਾਣ ਲਈ ਦਿਓ। ਇਹ ਸਿਰਫ ਖਾਣ ਵੇਲੇ ਹੀ ਲਗਾਉ, ਨਹੀਂ ਤਾਂ ਬਿਸਕੁਟ ਨਰਮ ਹੋ ਜਾਣਗੇ ਤੇ ਜੇਕਰ ਬਿਸਕੁਟ ਨਰਮ ਹੋ ਗਏ ਤਾਂ ਇਹ ਖਾਣ ਵੇਲੇ ਸੁਆਦੀ ਨਹੀਂ ਲੱਗਣਗੇ। ਇਹ ਇਕ ਵਧੀਆ ਤੇ ਮਹਿਮਾਨਨਿਵਾਜੀ ਵਾਲੀ ਡਿਸ਼ ਹੈ, ਜਿਸ ਨੂੰ ਬੜੀ ਜਲਦੀ ਤਿਆਰ ਕੀਤਾ ਜਾ ਸਕਦਾ ਹੈ।

ਵੈਜੀਟੇਬਲ ਮਨਚੂਰੀਅਨ
ਸਮੱਗਰੀ : ਪੱਤਾ ਗੋਭੀ ਬਾਰੀਕ ਕੱਟੀ ਹੋਈ : 100 ਗ੍ਰਾਮ, ਬਾਰੀਕ ਕੱਟੀਆਂ ਗਾਜਰਾਂ : 75 ਗ੍ਰਾਮ, 75 : ਕਾਟੇਜ਼ ਚੀਜ਼, ਕਾਰਨ ਫਲੋਰ : 10 ਗ੍ਰਾਮ, ਮੈਦਾ : 10 ਗ੍ਰਾਮ, ਬੇਕਿੰਗ ਪਾਊਡਰ : ਅੱਧਾ ਚਮਚ, ਅਜੀਨੋਮੋਟੀ (ਜੇਕਰ ਪਾਉਣੀ ਚਾਹੋ) : ਅੱਧਾ ਛੋਟਾ ਚਮਚ, ਵੈਜੀਟੇਬਲ ਆਇਲ : ਅੱਧਾ ਲੀਟਰ ਅਤੇ ਨਮਕ : ਸੁਆਦ ਅਨੁਸਾਰ।

ਵਿਧੀ : ਕੱਟੀਆਂ ਸਬਜੀਆਂ ਵਿਚ ਮਸਲਿਆਂ ਹੋਇਆ ਕਾਟੇਜ਼ ਚੀਜ਼ ਕਾਰਨਫਲੋਰ, ਮੈਦਾ, ਬੇਕਿੰਗ ਪਾਊਡਰ, ਨਮਕ ਤੇ ਅਜੀਨੋਮੋਟੀ ਮਿਲਾਓ। ਇਸ ਮਿਸ਼ਰਨ ਦੇ ਛੋਟੇ-ਛੋਟੇ ਗੋਲੇ ਜਾਂ ਪੇੜੇ ਬਣਾ ਲਓ। ਤੇਲ ਗਰਮ ਹੋਣ ‘ਤੇ ਇਨ੍ਹਾਂ ਨੂੰ ਸੁਨਹਿਰਾ ਹੋਣ ਤੱਕ ਤਲੋ। ਤੁਹਾਡੀ ਰੈਸਪੀ ਤਿਆਰ ਹੈ।

ਲਾਲ ਮਿਰਚ ਦਾ ਅਚਾਰ
ਸਮੱਗਰੀ : ਅਮਚੂਰ : 250 ਗ੍ਰਾਮ, ਰਾਈ : 25 ਗ੍ਰਾਮ, ਲੂਣ : 100 ਗ੍ਰਾਮ, ਕਲੋਂਜੀ : 5 ਗ੍ਰਾਮ, ਜੀਰਾ : 10 ਗ੍ਰਾਮ, ਲਾਲ ਮਿਰਚ : ਇਕ ਕਿਲੋ, ਲੌਂਗ : 8, ਦਾਲਚੀਨੀ, 10 ਗ੍ਰਾਮ, ਕਾਲਾ ਲੂਣ : 10 ਗ੍ਰਾਮ, ਸਰੋਂ ਦਾ ਸ਼ੂੱਧ ਤੇਲ : 250 ਗ੍ਰਾਮ, ਛੋਟੀਆਂ ਇਲਾਚੀਆਂ :  5

ਵਿਧੀ :-ਪਹਿਲੇ ਸਾਰੀਆਂ ਲਾਲ ਮਿਰਚਾਂ ਨੂੰ ਤਲ ਦਿਉ, ਫਿਰ ਮਿਰਚਾਂ ਦੇ ਅੰਦਰੋਂ ਬੀਜ ਕੱਢ ਲਓ। ਇਨ੍ਹਾਂ ਬੀਜਾਂ ਵਿਚ ਸਾਰੇ ਮਸਾਲੇ, ਲੂਣ ਜ਼ੀਰਾ, ਚੀਨੀ, ਲੌਗ, ਵੱਡੀ ਲਾਚੀ, ਕਲੌਂਜੀ, ਰਾਈ, ਅਮਚੂਰ ਪਾ ਕੇ ਕੁੱਟ ਲਉ। ਹੁਣ ਇਨ੍ਹਾਂ ਕੁੱਟੇ ਹੋਏ ਮਸਾਲਿਆਂ ਨੂੰ ਤਲ ਕੇ ਚੰਗੀ ਤਰ੍ਹਾਂ ਹੱਥ ਨਾਲ ਮਿਲਾਉ। ਮਸਾਲਿਆਂ ਨੂੰ ਮਲਕੇ ਮਿਰਚਾਂ ਵਿਚ ਭਰਦੇ ਜਾਉ ਅਤੇ ਮਰਤਬਾਨ ਵਿਚ ਪਾਉਂਦੇ ਜਾਉ, ਸਾਰੀਆਂ ਮਿਰਚਾਂ ਮਰਤਬਾਨ ਵਿਚ ਪਾਉਣ ਤੇ ਬਾਅਦ ਬਾਕੀ ਬਚਿਆ ਹੋਇਆ ਤੇਲ ਵੀ ਉਸ ਵਿਚ ਪਾ ਦਿਉ ਅਤੇ ਮਰਤਬਾਨ ਨੂੰ ਤਿੰਨ ਚਾਰ ਦਿਨ ਧੂੱਪ ਵਿਚ ਰੱਖੋ। ਭੋਜਨ ਨਲਾ ਇਹ ਅਚਾਰ ਖਾਣਾ ਬਹੁਤ ਹੀ ਸਵਾਦੀ ਲੱਗਦਾ ਹੈ।

ਬਾਦਸ਼ਾਹੀ ਰੈਤਾ
ਸਮੱਗਰੀ : ਬਾਰੀਕ ਕੱਟਿਆ ਹੋਇਆ ਅਨਾਨਾਸ : 10 ਗ੍ਰਾਮ, ਪਪੀਤਾ, ਸੇਬ, ਕੇਲਾ, ਅੰਗੂਰ, ਸੰਤਰਾ : 200, ਗ੍ਰਾਮ ਫੈਂਟਿਆ ਹੋਇਆ : ਦਹੀਂ,  ਸ਼ੂਗਰ ਸਿਰਪ : 20 ਗ੍ਰਾਮ।

ਸਜਾਵਟ ਲਈ : ਕਾਜ਼ੂ : 10 ਗ੍ਰਾਮ, ਕਿਸ਼ਮਿਸ਼, ਚੈਰੀ।

ਵਿਧੀ : ਇਕ ਬਰਤਨ ‘ਚ ਸਾਰੇ ਫਲਾਂ ਨੂੰ ਬਾਰੀਕ-ਬਾਰੀਕ ਕੱਟ ਲਓ ਅਤੇ ਉਸ ‘ਚ ਦਹੀਂ, ਸ਼ੂਗਰ ਸਿਰਪ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਨੂੰ ਠੰਡਾ ਕਰਨ ਲਈ ਫਰਿੱਜ਼ ‘ਚ ਰੱਖ ਦਿਓ। ਜਦ ਠੰਡਾ ਹੋ ਜਾਵੇ ਤਾਂ ਇਸ ‘ਤੇ ਚੈਰੀ, ਕਾਜ਼ੂ, ਕਿਸ਼ਮਿਸ਼ ਪਾ ਕੇ ਸਰਵ ਕਰੋ

ਬਾਜਰੇ ਦੀ ਰੋਟੀ
ਸਮੱਗਰੀ : ਬਾਜਰੇ ਦਾ ਆਟਾ : 1 ਪਿਆਲੀ,  ਨਮਕ : ਅੱਧਾ ਚਮਚ,  ਘਿਉ : ਸੇਂਕਣ ਲਈ, ਗਰਮ ਪਾਣੀ  : ਆਟਾ ਗੁੰਨ੍ਹਣ ਲਈ।

ਵਿਧੀ : ਬਾਜਰੇ ਦੇ ਆਟੇ ‘ਚ ਨਮਕ ਪਾ ਕੇ ਗੁੰਨ ਲਉ। ਚਕਲੇ ਉੱਤੇ ਲੋਈ ਬਣਾ ਕੇ ਵੇਲੋ ਅਤੇ ਤਵੇ ਉੱਤੇ ਘਿਉ ਲਾ ਕੇ ਸੇਕ ਦਿਉ। ਮੱਖਣ ਅਤੇ ਦਾਲ ਦੇ ਨਾਲ ਪਰੋਸੋ।

ਗਾਜਰ ਦਾ ਮੁਰੱਬਾ
ਸਮੱਗਰੀ  : ਮੋਟੀ ਤੇ ਲਾਲ-ਲਾਲ ਗਾਜਰਾਂ : 2 ਕਿਲੋ, ਚੀਨੀ : ਸਾਢੇ 3 ਕਿਲੋ,

ਚਾਸ਼ਨੀ ਬਣਾਉਣ ਲਈ ਪਾਣੀ, ਨਿੰਬੂ : 4,

ਵਿਧੀ : ਪਹਿਲਾਂ ਗਾਜਰਾਂ ਨੂੰ ਛਿਲ ਕੇ ਪਾਣੀ ਵਿਚ ਚੰਗੀ ਤਰ੍ਹਾਂ ਧੋ ਲਵੋ।ਫਿਰ ਸਾਰੀਆਂ ਗਾਜਰਾਂ ਨੂੰ ਲੰਬਾਈ ਵਿਚ ਕੱਟ ਲਵੋ। ਗਾਜਰਾਂ ਦੇ ਵਿਚਲਾ ਸਖਤ ਪੀਲ਼ਾ ਡੰਡਲ ਕੱਢ ਦਿਉ। ਸਟੀਲ ਦੇ ਕਿਸੇ ਭਾਂਡੇ ਵਿਚ ਗਾਜਰਾਂ ਨੂੰ ਪਾਣੀ ਵਿਚ ਉਬਾਲੋ। ਗਾਜਰਾਂ ਉਬਲ ਜਾਣ ਤੇ ਪਾਣੀ ਵਿਚੋਂ ਕੱਢ ਕੇ ਕਿਸੇ ਕੱਪੜੇ ਆਦਿ ਤੇ ਪਾ ਦਿਉ। ਹੁਣ ਚੀਨੀ ਦੀ ਚਾਸ਼ਨੀ ਬਣਾਉ ਅਤੇ ਗਾਜਰਾਂ ਦੇ ਟੁਕੜਿਆਂ ਨੂੰ ਚਾਸ਼ਨੀ ਵਿਚ ਪਾ ਦਿਉ। ਉਪਰੋਂ ਚਾਰੇ ਨਿੰਬੂਆਂ ਨੂੰ ਕੱਟ ਕੇ ਇਸ ਦਾ ਵੀ ਰਸ ਇਸ ਵਿਚ ਪਾ ਦਿਉ। ਚਾਸ਼ਨੀ ਵਿਚ ਜਦੋਂ ਗਾਜਰ ਚੰਗੀ ਤਰ੍ਹਾਂ ਗਲ ਜਾਵੇ ਤਾਂ ਬਰਤਨ ਨੂੰ ਥੱਲੇ ਉਤਾਰ ਲਵੋ। ਠੰਡਾ ਹੋਣ ‘ਤੇ ਮਰਤਬਾਨ ਵਿਚ ਪਾ ਦਿਉ।ਗਾਜਰ ਦਾ ਮੁਰੱਬਾ ਤਿਆਰ ਹੈ।