ਰਸਭਰੀਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਧੋ ਕੇ ਕਿਸੇ ਬਰਤਨ ਵਿਚ ਕੱਟੋ ਜਾਂ ਫੋੜੋ। ਹੁਣ ਬਰਤਨ ਵਿਚ ਪਾਣੀ ਭਰੋ ਅਤੇ ਅੱਗ ‘ਤੇ ਰੱਖ ਦਿਉ ਅਤੇ ਉਸ ਸਮੇਂ ਤੱਕ ਪਕਾਉ ਜਦੋਂ ਤੱਕ ਰਸਭਰੀਆਂ ਨਰਮ ਹੋ ਕੇ ਗਲ੍ਹ ਨਾ ਜਾਣ।
|
ਰਸਭਰੀਆਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਧੋ ਕੇ ਕਿਸੇ ਬਰਤਨ ਵਿਚ ਕੱਟੋ ਜਾਂ ਫੋੜੋ। ਹੁਣ ਬਰਤਨ ਵਿਚ ਪਾਣੀ ਭਰੋ ਅਤੇ ਅੱਗ ‘ਤੇ ਰੱਖ ਦਿਉ ਅਤੇ ਉਸ ਸਮੇਂ ਤੱਕ ਪਕਾਉ ਜਦੋਂ ਤੱਕ ਰਸਭਰੀਆਂ ਨਰਮ ਹੋ ਕੇ ਗਲ੍ਹ ਨਾ ਜਾਣ। ਸਾਰੇ ਕਰੋਂਦੇਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਉ ਅਤੇ ਉਨ੍ਹਾਂ ਦੇ ਬੀਜ ਕੱਢ ਲਉ ਅਤੇ ਫਿਰ ਉਨ੍ਹਾਂ ਨੂੰ ਤਿੰਨ ਸੌ ਮਿ. ਲਿ. ਪਾਣੀ ਵਿਚ ਉਬਾਲੋ ਅਤੇ ਉਸ ਸਮੇਂ ਤੱਕ ਉਬਾਲੋ, ਜਦ ਤੱਕ ਉਹ ਗਲ੍ਹ ਨਾ ਜਾਣ ਜਦੋਂ ਸਾਰੇ ਕਰੋਂਦੇ |