ਪਹਿਲੇ ਇਮਲੀ ਨੂੰ ਪਾਣੀ ਵਿਚ ਭਿਉਂ ਕੇ ਉਸ ਦਾ ਗੁੱਦਾ ਘੋਲ ਕੇ ਪਾਣੀ ਵਿਚ ਹੀ ਕੱਢ ਲਉ। ਉਸ ਦੀਆਂ ਗੁਠਲੀਆਂ ਕੱਢ ਕੇ ਸੁੱਟ ਦਿਉ। ਹੁਣ ਇਮਲੀ ਦੇ ਗੁੱਦੇ ਅਤੇ ਪਾਣੀ ਦੇ ਨਾਲ ਅਦਰਕ ਅਤੇ ਲਾਲ ਮਿਰਚ ਸਿਲਵੱਟੇ ‘ਤੇ ਪੀਸੋ
|
ਪਹਿਲੇ ਇਮਲੀ ਨੂੰ ਪਾਣੀ ਵਿਚ ਭਿਉਂ ਕੇ ਉਸ ਦਾ ਗੁੱਦਾ ਘੋਲ ਕੇ ਪਾਣੀ ਵਿਚ ਹੀ ਕੱਢ ਲਉ। ਉਸ ਦੀਆਂ ਗੁਠਲੀਆਂ ਕੱਢ ਕੇ ਸੁੱਟ ਦਿਉ। ਹੁਣ ਇਮਲੀ ਦੇ ਗੁੱਦੇ ਅਤੇ ਪਾਣੀ ਦੇ ਨਾਲ ਅਦਰਕ ਅਤੇ ਲਾਲ ਮਿਰਚ ਸਿਲਵੱਟੇ ‘ਤੇ ਪੀਸੋ ਅਰਹਗਰ ਦੀ ਦਾਲ ਨੂੰਕਿਸੇ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਉਸ ਵਿਚ ਲਾਲ-ਲਾਲ, ਮਿਰਚ, ਸੁਕਾ ਧਨੀਆ, ਰਾਈ, ਹਿੰਗ ਤੇ ਨਿੰਮ ਦੀ ਪੱਤੀਆਂ ਪਾ ਕੇ ਤਲ ਲਉ। ਫਿਰ ਉਪਰਾਲੇ ਮਿਸ਼ਰਣ ਵਿਚ ਬਰੀਕ ਕੁੱਟ ਲਉ। ਦਹੀਂ ਨੂੰ ਚੰਗੀ ਤਰ੍ਹਾਂ ਮਲ ਲਉ। ਪੁਦੀਨੇ ਨੂੰ ਪੀਸ ਲਉ। ਉਸ ਵਿਚ ਕਾਲੀ ਮਿਰਚ ਅਤੇ ਹਰੀ ਮਿਰਚ ਨੂੰ ਵੀ ਪੀਸ ਲਉ। ਫਿਰ ਉਸ ਵਿਚ ਦਹੀ ਵੀ ਮਿਲਾ ਲਉ। ਸੇਬਾਂ ਨੂੰ ਪਹਿਲਾਂ ਛਿਲ ਲਉ ਅਤੇ ਫਿਰ ਉਸ ਉਸ ਦੇ ਵਿਚਕਾਰ ਵਾਲਾ ਹਿੱਸਾ ਕੱਢ ਦਿਉ। ਇਸ ਤੋਂ ਪਿਛੋਂ ਇਨ੍ਹਾਂ ਨੂੰ ਕਦੂਕੱਸ ਕਰਕੇ ਹਲਕੇ ਲੂਣ ਦੇ ਘੋਲ ਵਿਚ ਪਾ ਦਿਉ। |