ਸਭ ਤੋਂ ਪਹਿਲਾਂ ਗੋਭੀ ਨੂੰ ਧੋ ਲਵੋ। ਫਿਰ ਇਸ ਨੂੰ ਕੱਦੂਕੱਸ ਤੇ ਕੱਸ ਲਉ। ਇਕ ਕੜਾਹੀ ਵਿਚ ਦੁੱਧ ਪਾ ਕੇ ਗੋਭੀ ਨੂੰ ਪਕਾਉ । ਜੇ ਚਾਹੋ ਤਾਂ ਕੁੱਕਰ ਵਿਚ ਵੀ ਪੱਕਾ ਸਕਦੇ ਹੋ ।

ਖੀਰਾ ਫੇਸ਼ੀਅਲ :- ਖੀਰੇ ਦੇ ਕੁਦਰਤੀ ਤੌਰ ‘ਤੇ ਚਮੜੀ ਨੂੰ ਪੋਸ਼ਣ ਦੇਣ ਅਤੇ ਤਰੋਤਾਜ਼ਾ ਬਣਾਈ ਰੱਖਣ ਦੇ ਗੁਣਾਂ ਨੂੰ ਕੌਣ ਨਹੀਂ ਜਾਣਦਾ?

ਆਮ ਤੌਰ ਤੇ ਦੇਖਿਆਂ ਗਿਆ ਹੈ ਕਿ ਭੱਜ ਦੌੜ ਨਾਲ ਭਰਪੂਰ ਦੁਨੀਆਂ ਵਿਚ ਆਦਮੀ ਆਪਣੇ ਕੰਮਕਾਜ ਵਿਚ ਇਸ ਕਦਰ ਲੱਗ ਗਿਆ ਹੈ ਨਾ ਤਾਂ ਉਸ ਨੂੰ ਖਾਣ ਦੀ ਚਿੰਤਾ ਹੈ ਅਤੇ ਨਾ ਹੀ ਸੌਣ ਦੀ ਇੱਛਾ।

-